Desi Punjabi Status

ਅਸੀਂ ਵੀ ਮੱਛੀ🐟 ਵਰਗੇ ਹੋ ਗਏ ਹਾਂ
🙄🤔
ਹੱਥ ਲਗਾਇਆ ਤਾਂ ਡਰ ਜਾਵਾਂਗੇ, ਬਾਹਰ ਕੱਢਿਆ ਤਾਂ ਮਰ ਜਾਵਾਂਗੇ
😂😂😂

💮ਪਿਆਰ ਕੀ ਬੂਖ ਹੋਤੀ ਹੈ ਜਿਸੇ ਵੋ ਜਾਤ ਨਹੀ ਪੂਛਤਾ

😯ਪੇਟ ਕੀ ਬੂਖ ਹੋਤੀ ਹੈ ਜਿਸੇ ਵੋ ਸੁਆਦ ਨਹੀ ਪੂਛਤਾ ♻
ਮਾਪਿਆਂ👪ਵਰਗਾ ਕੋਈ ਨਾ ਸਹਾਰਾ ਜੱਗ ਉੱਤੇ ਵੀਰੇ

ਇਹ ਰੱਬ ਰੂਪ ਨੂੰ ਸਾਂਭ ਕਿ ਰਖਿਓ ਨਹਿਓ ਮਿਲਣੇ ਦੁਬਾਰਾ ਵੀਰੇ

ਜਿਹੜੇ Half Way ਛੱਡ ਜਾਦੇਂ ਓ ਹੋਰ ਹੋਣੀਆਂ ਨਾਰਾਂ,,,
I Swear To God ਨੀ ਛੱਡਦੀ ਮੇਰੀ ਗੱਲ ਸੁਣਜਾਂ ਸਰਦਾਰਾਂ.

ਖ਼ਾਮੋਸ਼ੀ ਨਾਲ ਮੈ ਉਸ ਨੂੰ ਦੇਖਦੀ ਹੀ ਰਹੀ,, ਸੁਣਿਆ ਹੈ ਇਬਾਦਤ ਵਿੱਚ ਬੋਲਿਆ ਨੀ ਕਰਦੇ.

Top 20 Best Article for Desi Punjabi Status:

Post a Comment

0 Comments